Gallery-framed in the studio, ready to hang Every print signed and numbered by the artist Archival giclee on 260gsm cotton rag Free tracked shipping across India Damaged in transit, reprinted free

Apparel & Bags

Sikh warrior art t-shirt
Sikh warrior artwork by GS Nagi
Apparel & Bags

ਪਹਿਨਣ ਵਾਲੀ ਕਲਾ, ਨਾ ਕਿ ਸਿਰਫ਼ ਇੱਕ print

ਜ਼ਿਆਦਾਤਰ “Sikh t-shirts” internet ਤੋਂ ਚੁੱਕੀਆਂ ਤਸਵੀਰਾਂ ਹੁੰਦੀਆਂ ਹਨ। ਇੱਥੇ ਹਰ design ਇੱਕ ਅਸਲ artwork ਹੈ, ਜੋ ਪਹਿਲਾਂ ਕੰਧ ਲਈ ਬਣਾਈ ਗਈ ਸੀ — ਤੇ ਸਿਰਫ਼ ਯੋਧਿਆਂ, ਸ਼ਸਤਰਾਂ ਤੇ 1984 ਦੀ symbolic ਲੜੀ ਵਿੱਚੋਂ, ਮਰਯਾਦਾ ਦੇ ਅਸੂਲ ਅਨੁਸਾਰ।

ਕੀ ਕੀ ਆ ਰਿਹਾ ਹੈ

ਤਿੰਨ ਚੀਜ਼ਾਂ, ਸ਼ੁਰੂਆਤ ਲਈ

Sikh warrior art t-shirt
Sikh warrior artwork

Warrior T-shirt

ਕਾਲੀ heavy cotton tee, ਛਾਤੀ ‘ਤੇ ਵੱਡਾ print। ਨੌਜਵਾਨਾਂ ਵਿੱਚ ਸਭ ਤੋਂ ਵੱਧ ਮੰਗ ਇਸੇ ਦੀ ਹੈ।

100% cottonS–XXLTier B art
1984 remembrance Sikh art t-shirt
June 1984 artwork

1984 Remembrance Tee

ਜੂਨ ਦੇ ਮਹੀਨੇ ਯਾਦਗਾਰੀ ਸਮਾਗਮਾਂ ਲਈ। Symbolic art, ਕਿਸੇ ਦਾ ਸਰੂਪ ਨਹੀਂ।

RemembranceUnisexJune edition
Sikh art canvas tote bag
Sikh warrior battle artwork

Canvas Tote Bag

ਮੋਟਾ natural canvas, eco-friendly। ਕਿਤਾਬਾਂ, ਲੰਗਰ ਦੀ ਸੇਵਾ ਜਾਂ ਰੋਜ਼ ਦੀ ਵਰਤੋਂ ਲਈ।

Heavy canvasReusableTier B art
Details

Print ਤੇ ਕੱਪੜੇ ਬਾਰੇ

Print methodDTG ਜਾਂ screen print — artwork ਦੇ ਰੰਗਾਂ ਦੀ ਗਿਣਤੀ ਵੇਖ ਕੇ ਤੈਅ ਹੁੰਦਾ ਹੈ। ਦੋਹਾਂ ਵਿੱਚ ਰੰਗ ਧੁਲਾਈ ਤੋਂ ਬਾਅਦ ਵੀ ਟਿਕੇ ਰਹਿੰਦੇ ਹਨ।
ਕੱਪੜਾ200–220 GSM ringspun cotton। ਪਤਲੀਆਂ, ਸਸਤੀਆਂ tees ਨਹੀਂ — ਕਿਉਂਕਿ ਉਨ੍ਹਾਂ ‘ਤੇ art ਵੀ ਸਸਤੀ ਲੱਗਦੀ ਹੈ।
ਧੁਲਾਈਉਲਟਾ ਕਰਕੇ, ਠੰਢੇ ਪਾਣੀ ਵਿੱਚ ਧੋਵੋ। Print ‘ਤੇ ਸਿੱਧੀ ਇਸਤਰੀ ਨਾ ਕਰੋ — ਅੰਦਰੋਂ ਕਰੋ।
ਕਿਹੜੀ artਸਿਰਫ਼ ਯੋਧੇ, ਸ਼ਸਤਰ, ਖੰਡਾ, ਗੁਰਮੁਖੀ ਤੇ 1984 ਦੀ symbolic ਲੜੀ। ਗੁਰੂ ਸਾਹਿਬਾਨ ਜਾਂ ਸ਼ਹੀਦਾਂ ਦਾ ਸਰੂਪ ਪਹਿਨਣ ਵਾਲੀ ਕਿਸੇ ਚੀਜ਼ ‘ਤੇ ਨਹੀਂ ਜਾਂਦਾ।
BulkYouth camps, ਖੇਡ ਮੇਲੇ, ਸਿੱਖ societies ਦੇ ਸਮਾਗਮ — 20+ ਲਈ ਵੱਖਰਾ ਭਾਅ। ਪਿੱਛੇ ਸੰਸਥਾ ਦਾ ਨਾਮ ਵੀ ਲੱਗ ਸਕਦਾ ਹੈ।

ਇੱਕ ਗੱਲ ਸਾਫ਼ ਕਹਿ ਦੇਈਏ

ਬਹੁਤ ਸਾਰੇ ਲੋਕ ਪੁੱਛਦੇ ਹਨ ਕਿ ਗੁਰੂ ਸਾਹਿਬ ਵਾਲੀ ਕੋਈ t-shirt ਬਣਾ ਦਿਓ। ਅਸੀਂ ਨਿਮਰਤਾ ਨਾਲ ਨਾਂਹ ਕਰ ਦਿੰਦੇ ਹਾਂ — ਭਾਵੇਂ order ਕਿੰਨਾ ਵੀ ਵੱਡਾ ਹੋਵੇ। ਪਹਿਨਣ ਵਾਲੀ ਚੀਜ਼ ਧਰਤੀ ‘ਤੇ ਡਿੱਗਦੀ ਹੈ, ਧੁਲਦੀ ਹੈ, ਪੁਰਾਣੀ ਹੋ ਕੇ ਸੁੱਟੀ ਜਾਂਦੀ ਹੈ। ਗੁਰੂ ਸਾਹਿਬ ਦਾ ਸਰੂਪ ਉੱਥੇ ਨਹੀਂ ਜਾ ਸਕਦਾ। ਯੋਧਿਆਂ ਤੇ ਸ਼ਸਤਰਾਂ ਦੀ ਲੜੀ ਇਸੇ ਲਈ ਹੈ — ਉਹ ਵੀ ਓਨੀ ਹੀ ਸ਼ਕਤੀਸ਼ਾਲੀ ਲੱਗਦੀ ਹੈ।

ਕਿਹੜੀ artwork t-shirt ‘ਤੇ ਵੇਖਣੀ ਚਾਹੋਗੇ?

ਦੱਸ ਦਿਓ — ਜਿਸਦੀ ਮੰਗ ਸਭ ਤੋਂ ਵੱਧ ਆਵੇਗੀ, ਉਹ ਪਹਿਲਾਂ ਬਣੇਗੀ। Size ਤੇ ਗਿਣਤੀ ਵੀ ਲਿਖ ਦਿਓ।