Gallery-framed in the studio, ready to hang Every print signed and numbered by the artist Archival giclee on 260gsm cotton rag Free tracked shipping across India Damaged in transit, reprinted free

Shipping & International Orders

Shipping

ਤੁਹਾਡੀ artwork ਤੁਹਾਡੇ ਤੱਕ ਕਿਵੇਂ ਪਹੁੰਚਦੀ ਹੈ

ਹਰ ਕਲਾਕ੍ਰਿਤੀ ਹੱਥ ਨਾਲ ਪੈਕ ਹੁੰਦੀ ਹੈ ਤੇ ਭਰੋਸੇਯੋਗ courier ਰਾਹੀਂ ਭੇਜੀ ਜਾਂਦੀ ਹੈ। ਹੇਠਾਂ ਪੂਰੀ ਜਾਣਕਾਰੀ ਹੈ — ਬਿਨਾਂ ਕਿਸੇ ਲੁਕੀ ਹੋਈ ਗੱਲ ਦੇ।

Step 01

Order confirm

Order milte hi confirmation email ਭੇਜੀ ਜਾਂਦੀ ਹੈ।

Step 02

Processing

1–2 business days ਵਿੱਚ order process ਹੋ ਜਾਂਦਾ ਹੈ।

Step 03

Dispatch

Order confirm ਹੋਣ ਤੋਂ 4–7 business days ਵਿੱਚ artwork ਭੇਜ ਦਿੱਤੀ ਜਾਂਦੀ ਹੈ।

Step 04

Tracking

Ship ਹੁੰਦੇ ਹੀ ਤੁਹਾਨੂੰ ਸੂਚਨਾ ਤੇ tracking (ਜੇ ਉਪਲਬਧ ਹੋਵੇ) ਮਿਲ ਜਾਂਦੀ ਹੈ।

ਜ਼ਰੂਰੀ ਗੱਲਾਂ

ਇੱਕ ਨਜ਼ਰ ਵਿੱਚ

Delivery ਕਿੱਥੇ

ਅਸੀਂ ਪੂਰੇ ਭਾਰਤ ਵਿੱਚ (PAN India) framed ਤੇ unframed artworks ਭੇਜਦੇ ਹਾਂ। ਵਿਦੇਸ਼ ਲਈ ਹੇਠਾਂ ਵੇਖੋ।

ਸਮਾਂ

Processing 1–2 business days, ਤੇ order confirm ਹੋਣ ਤੋਂ 4–7 business days ਵਿੱਚ dispatch। Weekend ਤੇ ਛੁੱਟੀ ਵਾਲੇ orders ਅਗਲੇ ਕੰਮ ਵਾਲੇ ਦਿਨ process ਹੁੰਦੇ ਹਨ।

Charges

Shipping charge, ਜੇ ਲੱਗਦਾ ਹੈ, ਤਾਂ checkout ‘ਤੇ ਸਾਫ਼ ਦਿੱਸ ਜਾਂਦਾ ਹੈ। ਕੋਈ ਲੁਕਿਆ ਖ਼ਰਚਾ ਨਹੀਂ।

International

ਵਿਦੇਸ਼ੀ ਸੰਗਤ ਲਈ — Digital File ਵਾਲਾ ਰਾਹ

ਫ਼ਿਲਹਾਲ ਅਸੀਂ framed artwork ਸਿਰਫ਼ ਭਾਰਤ ਵਿੱਚ ਭੇਜਦੇ ਹਾਂ। ਪਰ ਇਸਦਾ ਮਤਲਬ ਇਹ ਨਹੀਂ ਕਿ UK, Canada, USA ਜਾਂ Australia ਦੀ ਸੰਗਤ ਲਈ ਕੁਝ ਨਹੀਂ ਹੈ।

ਅਸੀਂ ਤੁਹਾਨੂੰ print-ready digital file ਭੇਜ ਦਿੰਦੇ ਹਾਂ ਤੇ ਤੁਸੀਂ ਆਪਣੇ ਸ਼ਹਿਰ ਦੇ ਕਿਸੇ ਵੀ ਚੰਗੇ printer ਤੋਂ ਮਨਚਾਹੇ size ਵਿੱਚ print ਤੇ frame ਕਰਵਾ ਲੈਂਦੇ ਹੋ। ਸੱਚ ਪੁੱਛੋ ਤਾਂ ਵੱਡੇ pieces ਲਈ ਇਹੀ ਬਿਹਤਰ ਰਹਿੰਦਾ ਹੈ।

  • ਭਾਰੀ international shipping ਦਾ ਖ਼ਰਚਾ ਬਚ ਜਾਂਦਾ ਹੈ
  • ਰਸਤੇ ਵਿੱਚ shishe ਦੇ ਟੁੱਟਣ ਦਾ ਕੋਈ ਖ਼ਤਰਾ ਨਹੀਂ
  • Customs ਤੇ import duty ਦਾ ਝੰਜਟ ਨਹੀਂ
  • ਹਫ਼ਤਿਆਂ ਦੀ ਬਜਾਏ ਕੁਝ ਦਿਨਾਂ ਵਿੱਚ ਕੰਧ ‘ਤੇ
  • ਅੱਗੇ ਵੀ ਜਦੋਂ ਚਾਹੋ, ਦੁਬਾਰਾ print ਕਰਵਾ ਸਕਦੇ ਹੋ

Packing ਬਾਰੇ

ਹਰ artwork ਨੂੰ ਵੱਖਰੇ ਤੌਰ ‘ਤੇ ਸੰਭਾਲ ਕੇ ਪੈਕ ਕੀਤਾ ਜਾਂਦਾ ਹੈ — ਤਾਂ ਜੋ ਰਸਤੇ ਵਿੱਚ ਕੋਈ ਨੁਕਸਾਨ ਨਾ ਹੋਵੇ ਤੇ ਉਹ ਬਿਲਕੁਲ ਉਸੇ ਹਾਲਤ ਵਿੱਚ ਪਹੁੰਚੇ ਜਿਸ ਹਾਲਤ ਵਿੱਚ ਭੇਜੀ ਗਈ ਸੀ। ਜੇ ਫਿਰ ਵੀ ਕੁਝ ਗ਼ਲਤ ਹੋ ਜਾਵੇ, ਤਾਂ ਖੋਲ੍ਹਦੇ ਸਾਰ ਤਸਵੀਰਾਂ ਖਿੱਚ ਕੇ ਸਾਨੂੰ ਭੇਜ ਦਿਓ — ਅਸੀਂ ਹੱਲ ਕੱਢਦੇ ਹਾਂ।

ਮਦਦ

Order ਬਾਰੇ ਕੋਈ ਸਵਾਲ?

ਆਪਣਾ order number ਲਿਖ ਕੇ ਸਾਨੂੰ ਲਿਖੋ — ਅਸੀਂ ਖ਼ੁਸ਼ੀ ਨਾਲ ਮਦਦ ਕਰਾਂਗੇ। ਪੂਰੀ policy ਵੀ ਪੜ੍ਹ ਸਕਦੇ ਹੋ।