ਰੰਗਾਂ ਵਿੱਚ ਲਿਖਿਆ ਇਤਿਹਾਸ
Exhibition ਵਿੱਚ ਲੱਗਣ ਵਾਲੀ ਹਰ artwork — ਇੱਕੋ ਥਾਂ। ਗੁਰੂ ਸਾਹਿਬਾਨ ਦੀ ਰੌਸ਼ਨੀ ਤੋਂ ਲੈ ਕੇ ਚਮਕੌਰ ਦੀ ਮਿੱਟੀ ਤੇ ਜੂਨ 1984 ਦੇ ਜ਼ਖ਼ਮ ਤੱਕ। ਕਿਸੇ ਵੀ ਤਸਵੀਰ ‘ਤੇ hover ਕਰਕੇ ਉਸਦਾ ਨਾਂ ਵੇਖੋ।
ਗੁਰੂ ਸਾਹਿਬਾਨ ਤੇ ਖ਼ਾਲਸਾ
ਗੁਰੂ ਨਾਨਕ ਦੇਵ ਜੀ ਦੀ ਉਦਾਸੀ ਤੋਂ ਲੈ ਕੇ ਵਿਸਾਖੀ 1699 ਦੇ ਖ਼ਾਲਸਾ ਸਾਜਨਾ ਦਿਵਸ ਤੱਕ — ਉਹ ਰੌਸ਼ਨੀ ਜਿਸ ਨੇ ਪੂਰੀ ਕੌਮ ਨੂੰ ਰਾਹ ਵਿਖਾਇਆ।








ਸਾਹਿਬਜ਼ਾਦੇ, ਚਮਕੌਰ ਤੇ ਸ਼ਹੀਦ
ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ, ਛੋਟੇ ਸਾਹਿਬਜ਼ਾਦੇ ਤੇ ਸ਼ਹੀਦ ਬਾਬਾ ਦੀਪ ਸਿੰਘ ਜੀ — ਉਹ ਕੁਰਬਾਨੀਆਂ ਜਿਨ੍ਹਾਂ ਬਿਨਾਂ ਅੱਜ ਦਾ ਸਿੱਖ ਇਤਿਹਾਸ ਅਧੂਰਾ ਹੈ।








ਜੂਨ 1984 — The Eternal Wound
Exhibition ਵਿੱਚ ਇਹ section ਹਮੇਸ਼ਾ ਵੱਖਰੀ ਤੇ ਸ਼ਾਂਤ ਥਾਂ ‘ਤੇ ਰੱਖਿਆ ਜਾਂਦਾ ਹੈ, ਤਾਂ ਜੋ ਹਰ ਕੋਈ ਆਪਣੀ ਮਰਜ਼ੀ ਨਾਲ, ਆਪਣੇ ਵੇਲੇ ਵੇਖ ਸਕੇ।







Exhibition ਵਾਲੇ ਦਿਨ ਦੀਆਂ ਤਸਵੀਰਾਂ
Setup, ਸੰਗਤ ਤੇ ਉਹ ਪਲ ਜਦੋਂ ਲੋਕ art ਸਾਹਮਣੇ ਰੁਕ ਜਾਂਦੇ ਹਨ। ਹਰ exhibition ਤੋਂ ਬਾਅਦ ਇੱਥੇ ਨਵੀਆਂ photos ਜੁੜਦੀਆਂ ਰਹਿੰਦੀਆਂ ਹਨ।
ਇਹ ਸਿਰਫ਼ paintings ਨਹੀਂ — ਇਹ ਸਾਡੀ ਯਾਦਾਸ਼ਤ ਹੈ।
ਇਹ gallery ਤੁਹਾਡੇ ਸ਼ਹਿਰ ਵਿੱਚ ਕੰਧ ‘ਤੇ ਲੱਗ ਸਕਦੀ ਹੈ
ਜੋ ਤੁਸੀਂ ਇੱਥੇ scroll ਕਰਕੇ ਵੇਖਿਆ, ਉਹ ਅਸਲ ਵਿੱਚ framed ਰੂਪ ਵਿੱਚ ਤੁਹਾਡੀ ਸੰਗਤ ਸਾਹਮਣੇ ਹੋ ਸਕਦਾ ਹੈ। ਜਾਂ ਫਿਰ ਕੋਈ ਇੱਕ artwork ਚੁਣ ਕੇ ਆਪਣੇ ਘਰ ਲੈ ਜਾਓ।




